Sunam Daily Activity


ਭਾਜਪਾ ਨੂੰ ਅਲਵਿਦਾ ਕਹਿ ਕੇ ਫੜਿਆ ਆਪ ਦਾ ਝਾੜੂ
ਭਾਜਪਾ ਨੂੰ ਅਲਵਿਦਾ ਕਹਿ ਕੇ ਫੜਿਆ ਆਪ ਦਾ ਝਾੜੂ

ਅੱਜ ਸੁਨਾਮ ਸ਼ਹਿਰ ਦੇ ਵਾਰਡ ਨੰ- 20 ਤੋਂ ਭਾਜਪਾ ਦੇ ਵਾਈਸ ਬਲਾਕ ਪ੍ਰਧਾਨ ਸ਼੍ਰੀ ਰਾਜ ਕੁਮਾਰ(ਬਬਲੀ), ਪਰਦੀਪ ਗੋਰਾਈਆ, ਬਨਾਰਸੀ ਦਾਸ ਡਾਬਲਾ, ਸੁਨੀਲ ਖੁੰਡੀਆ, ਸਨੀ ਖੱਟਕ ਅਤੇ ਮੰਗਤ ਖਟਕ ਆਦਿ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਫੜਿਆ ਆਪ ਦਾ ਝਾੜੂ। ਅਤੇ ਨਾਲ ਹੀ 2022 ਵਿੱਚ ਮੇਰਾ ਸਾਥ ਦੇਣ ਦਾ ਭਰੋਸਾ ਦਿੰਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। 

.